Chandigarh Sector-26 Firing ਮਾਮਲਾ : ਪੁਲਿਸ ਨੇ ਦਰਜ ਕੀਤੀ FIR!
Ravi Jakhu
ਚੰਡੀਗੜ੍ਹ, 3 ਦਸੰਬਰ, 2025: ਚੰਡੀਗੜ੍ਹ ਦੇ ਸੈਕਟਰ-26 ਮਾਰਕੀਟ ਵਿੱਚ ਬੀਤੇ ਦਿਨੀਂ ਹੋਈ ਗੋਲੀਬਾਰੀ ਅਤੇ ਇੱਕ ਵਿਅਕਤੀ ਦੀ ਮੌਤ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ (Chandigarh Police) ਨੇ ਕਾਰਵਾਈ ਕੀਤੀ ਹੈ। ਪੁਲਿਸ ਨੇ ਇਸ ਸਬੰਧ ਵਿੱਚ ਰਸਮੀ ਤੌਰ 'ਤੇ ਐਫਆਈਆਰ (FIR) ਦਰਜ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੇਠਾਂ ਪੜ੍ਹੋ FIR ਦੀ ਕਾਪੀ:
https://drive.google.com/file/d/1AARE0YULt6-0jampH4R6WLy-NU_dwkGX/view?usp=drive_link