ਸ਼ੁਰੂਆਤੀ ਰੁਝਾਨਾਂ ’ਚ ਭਾਜਪਾ ਨੂੰ ਬਹੁਮਤ, ਆਪ 26 ਅਤੇ ਕਾਂਗਰਸ 1 ਸੀਟ ’ਤੇ ਅੱਗੇ (8.46 ਵਜੇ ਸਵੇਰੇ)
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 8 ਫਰਵਰੀ, 2025: ਦਿੱਲੀ ਵਿਧਾਨ ਸਭਾ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ਵਿਚ ਭਾਜਪਾ ਨੂੰ ਬਹੁਮਤ ਮਿਲ ਗਿਆ ਹੈ ਤੇ ਪਾਰਟੀ 37 ਸੀਟਾਂ ’ਤੇ ਅੱਗੇ ਚਲ ਰਹੀ ਹੈ ਜਦੋਂ ਕਿ ਆਮ ਆਦਮੀ ਪਾਰਟੀ (ਆਪ) 26 ਸੀਟਾਂ ’ਤੇ ਅੱਗੇ ਚਲ ਰਹੇ ਹਨ ਅਤੇ ਕਾਂਗਰਸ ਇਕ ਸੀਟ ’ਤੇ ਅੱਗੇ ਹੈ।