ਲੁਧਿਆਣਾ ਦੇ ਵਾਰਡ ਨੂੰ 12 ਤੋਂ ਕਾਂਗਰਸ ਅਤੇ ਵਾਰਡ ਨੂੰ 1 ਤੋਂ ਅਕਾਲੀ ਦਲ ਉਮੀਦਵਾਰ ਜੇਤੂ
ਰਵੀ ਜੱਖੂ
ਲੁਧਿਆਣਾ, 21 ਦਸੰਬਰ 2024: ਲੁਧਿਆਣਾ ਦੇ ਵਾਰਡ ਨੂੰ 12 ਤੋਂ ਕਾਂਗਰਸ ਅਤੇ ਵਾਰਡ ਨੂੰ 1 ਤੋਂ ਅਕਾਲੀ ਦਲ ਉਮੀਦਵਾਰ ਜੇਤੂ ਰਹੇ ਹਨ।
ਲੁਧਿਆਣਾ ਦੇ ਵਾਰਡ ਨੂੰ 12 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ Harjinder Paul Lally ਨੇ ਜਿੱਤ ਹਾਸਿਲ ਕੀਤੀ ਹੈ।
ਉੱਥੇ ਹੀ ਲੁਧਿਆਣਾ ਦੇ ਵਾਰਡ ਨੂੰ 1 ਤੋਂ ਅਕਾਲੀ ਦਲ ਉਮੀਦਵਾਰ Shilpa Thakur ਨੇ ਜਿੱਤ ਹਾਸਿਲ ਕੀਤੀ ਹੈ।