← ਪਿਛੇ ਪਰਤੋ
ਮਾਲਵਿੰਦਰ ਸਿੰਘ ਕੰਗ ਵੱਲੋਂ ਯੂ.ਕੇ. ’ਚ ਸ੍ਰੀ ਆਨੰਦਪੁਰ ਸਾਹਿਬ ਦੀ ਸੰਗਤ ਨਾਲ ਮੁਲਾਕਾਤ ਬਾਬੂਸ਼ਾਹੀ ਨੈਟਵਰਕ ਨੌਰਥਹੈਂਪਟਨ, 5 ਜੁਲਾਈ, 2025: ਸ੍ਰੀ ਆਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਵੱਲੋਂ ਇੰਗਲੈਂਡ ਦੀ ਫੇਰੀ ਦੌਰਾਨ ਨੌਰਥਹੈਂਪਟਨ(Northempton)ਲੈਸਟਰ(Leicestershire)ਬਰਮਿੰਘਮ (barmingham)ਅਤੇ ਬੈਡਕੌਡ (Bedford)ਵਿਖੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੀ ਸੰਗਤ ਨਾਲ ਮੁਲਾਕਾਤ ਕੀਤੀ ਗਈ। ਉਹਨਾਂ ਖੁਦ ਜਾਣਕਾਰੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਤੇ ਲਿਖਿਆ ਕਿ ਪਰਦੇਸਾਂ ਵਿੱਚ ਵਸਦਾ ਸਮੂਹ ਪ੍ਰਵਾਸੀ ਪੰਜਾਬੀ ਭਾਈਚਾਰਾ ਪੰਜਾਬ ਲਈ ਹਮੇਸ਼ਾ ਫਿਕਰਮੰਦ ਰਹਿੰਦਾ ਹੈ ਅਤੇ ਪੰਜਾਬ ਦੀ ਹਰੇਕ ਪੱਖੋਂ ਬਿਹਤਰੀ ਲੋੜਦਾ ਹੈ। ਸਮੂਹ ਸੰਗਤ ਵੱਲੋਂ ਬਹੁਤ ਹੀ ਮਾਣ ਅਤੇ ਸਤਿਕਾਰ ਮਿਲਿਆ ਸਭ ਦਾ ਬਹੁਤ ਬਹੁਤ ਧੰਨਵਾਦ।
ਇੰਗਲੈਂਡ ਦੀ ਫੇਰੀ ਦੌਰਾਨ ਨੌਰਥਹੈਂਪਟਨ(Northempton)ਲੈਸਟਰ(Leicestershire)ਬਰਮਿੰਘਮ (barmingham)ਅਤੇ ਬੈਡਕੌਡ (Bedford)ਵਿਖੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੀ ਸੰਗਤ ਨੂੰ ਮਿਲਣ ਦਾ ਮੌਕਾ ਮਿਲਿਆ। ਪਰਦੇਸਾਂ ਵਿੱਚ ਵਸਦਾ ਸਮੂਹ ਪ੍ਰਵਾਸੀ ਪੰਜਾਬੀ ਭਾਈਚਾਰਾ ਪੰਜਾਬ ਲਈ ਹਮੇਸ਼ਾ ਫਿਕਰਮੰਦ ਰਹਿੰਦਾ ਹੈ ਅਤੇ ਪੰਜਾਬ ਦੀ ਹਰੇਕ ਪੱਖੋਂ… pic.twitter.com/Sr7y6SzGcf— Malvinder Singh Kang (@kang_malvinder) July 4, 2025
ਇੰਗਲੈਂਡ ਦੀ ਫੇਰੀ ਦੌਰਾਨ ਨੌਰਥਹੈਂਪਟਨ(Northempton)ਲੈਸਟਰ(Leicestershire)ਬਰਮਿੰਘਮ (barmingham)ਅਤੇ ਬੈਡਕੌਡ (Bedford)ਵਿਖੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੀ ਸੰਗਤ ਨੂੰ ਮਿਲਣ ਦਾ ਮੌਕਾ ਮਿਲਿਆ। ਪਰਦੇਸਾਂ ਵਿੱਚ ਵਸਦਾ ਸਮੂਹ ਪ੍ਰਵਾਸੀ ਪੰਜਾਬੀ ਭਾਈਚਾਰਾ ਪੰਜਾਬ ਲਈ ਹਮੇਸ਼ਾ ਫਿਕਰਮੰਦ ਰਹਿੰਦਾ ਹੈ ਅਤੇ ਪੰਜਾਬ ਦੀ ਹਰੇਕ ਪੱਖੋਂ… pic.twitter.com/Sr7y6SzGcf
Total Responses : 869