ਮਲੇਰਕੋਟਲਾ ਵਿਖੇ ਵਾਰਡ ਨੰਬਰ 18 ਦੀ ਹੋਈ ਜ਼ਿਮਨੀ ਚੋਣ ਚ ਉਮੀਦਵਾਰ ਮੁਹੰਮਦ ਆਰਿਫ਼ ਦਾਰਾ 690 ਵੋਟਾਂ ਨਾਲ ਰਹੇ ਜੇਤੂ
ਮਾਲੇਰਕੋਟਲਾ 21 ਦਸੰਬਰ,2024, ਮਲੇਰਕੋਟਲਾ ਵਿਖੇ ਵਾਰਡ ਨੰਬਰ 18 ਵਿੱਚ ਹੋਈ ਜਿਮਨੀ ਚੋਣ ਚ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਅਤੇ ਸਾਰੀਆਂ ਵਿਰੋਧੀ ਪਾਰਟੀਆਂ ਵੱਲੋਂ ਹਿਮਾਇਤ ਪ੍ਰਾਪਤ ਉਮੀਦਵਾਰ ਮੁਹੰਮਦ ਆਰਿਫ਼ ਦਾਰਾ ਪੁੱਤਰ ਮੁਹੰਮਦ ਸਰਦਾਰ ਦਾਰਾ 690 ਵੋਟਾਂ ਨਾਲ ਜੇਤੂ ਰਹੇ। ਅੱਜ ਹੋਈ ਜਿਮਨੀ ਚੋਣ ਵਿੱਚ ਆਰਿਫ਼ ਦਾਰਾ ਨੂੰ 1295 ਵੋਟਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੁਹੰਮਦ ਸ਼ਾਹਬਾਜ਼ ਨੂੰ 605 ਵੋਟਾਂ ਪ੍ਰਾਪਤ ਹੋਈ ਆ।