← ਪਿਛੇ ਪਰਤੋ
ਬੀ ਬੀ ਐਮ ਬੀ ਦੀ ਤਕਨੀਕੀ ਕਮੇਟੀ ਦੀ ਮੀਟਿੰਗ ਅੱਜ, ਪਾਣੀ ਦੀ ਵੰਡ ਬਾਰੇ ਹੋਵੇਗਾ ਫੈਸਲਾ ਰਵੀ ਜੱਖੂ ਚੰਡੀਗੜ੍ਹ, 14 ਮਈ, 2025: ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ ਬੀ ਐਮ ਬੀ) ਦੀ ਤਕਨੀਕੀ ਕਮੇਟੀ ਦੀ ਅਹਿਮ ਮੀਟਿੰਗ ਅੱਜ 14 ਮਈ ਨੂੰ ਸ਼ਾਮ 4.00 ਵਜੇ ਚੰਡੀਗੜ੍ਹ ਵਿਚ ਹੋਵੇਗੀ। ਇਸ ਮੀਟਿੰਗ ਵਿਚ 21.5.2025 ਤੋਂ ਲੈ ਕੇ 30.6.25 ਤੱਕ ਮੈਂਬਰ ਰਾਜਾਂ ਦੀ ਪਾਣੀ ਦੀ ਮੰਗ ਨੂੰ ਲੈ ਕੇ ਫੈਸਲਾ ਕੀਤਾ ਜਾਵੇਗਾ। ਬੋਰਡ ਨੇ ਮੈਂਬਰ ਰਾਜਾਂ ਕੋਲੋਂ 13 ਮਈ ਤੱਕ ਮੰਗ ਦੇ ਵੇਰਵੇ ਮੰਗੇ ਸਨ।
Total Responses : 2692