← ਪਿਛੇ ਪਰਤੋ
ਪਾਕਿਸਤਾਨ ਨੇ ਬੀ ਐਸ ਐਫ ਜਵਾਨ ਕੀਤਾ ਰਿਹਾਅ ਬਾਬੂਸ਼ਾਹੀ ਨੈਟਵਰਕ ਵਾਹਗਾ, 14 ਮਈ, 2025: ਪਾਕਿਸਤਾਨ ਨੇ ਬੀ ਐਸ ਐਫ ਜਵਾਨ ਨੂੰ ਰਿਹਾਅ ਕਰ ਦਿੱਤਾ ਹੈ। ਪੀ ਕੇ ਸਾਹੂ ਨਾਂ ਦਾ ਇਹ ਨੌਜਵਾਨ ਗਲਤੀ ਨਾਲ ਬਾਰਡਰ ਦੇ ਦੂਜੇ ਪਾਸੇ ਦਰੱਖਤ ਦੀ ਛਾਂ ਹੇਠ ਬੈਠ ਗਿਆ ਸੀ ਤੇ ਪਾਕਿਸਤਾਨੀ ਰੇਂਜਰਜ਼ ਨੇ ਉਸਨੂੰ ਹਿਰਾਸਤ ਵਿਚ ਲੈ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਰੇਂਜਰਜ਼ ਦਾ ਇਕ ਜਵਾਨ ਵੀ ਭਾਰਤ ਦੀ ਹਿਰਾਸਤ ਵਿਚ ਉਸਨੂੰ ਵੀ ਛੱਡ ਦਿੱਤਾ ਗਿਆ ਹੈ।
Total Responses : 2688