← ਪਿਛੇ ਪਰਤੋ
ਦਿੱਲੀ ਵਿਧਾਨ ਸਭਾ ਚੋਣ ਨਤੀਜੇ, ਚਾਰ ਰਾਊਡਾਂ ਦੀ ਗਿਣਤੀ ਹੋਈ ਪੂਰੀ
ਫਰੀਦਕੋਟ 8 ਫਰਵਰੀ ( ਪਰਵਿੰਦਰ ਸਿੰਘ ਕੰਧਾਰੀ) ਨਵੀਂ ਦਿੱਲੀ ਸੀਟ ਤੇ ਚਾਰ ਰਾਊਡਾਂ ਦੀ ਗਿਣਤੀ ਹੋਈ ਪੂਰੀ । ਅਰਵਿੰਦ ਕੇਜਰੀਵਾਲ ਦੀ ਲੀਡ ਹੋਈ ਘੱਟ 343 ਦੀ ਲੀਡ ਤੋਂ ਘੱਟ ਕੇ ਮਹਿਜ਼ 223 ਵੋਟਾਂ ਨਾਲ ਅੱਗੇ।
Total Responses : 82