← ਪਿਛੇ ਪਰਤੋ
ਕੋਲਕਾਤਾ ਡਾਕਟਰ ਨਾਲ ਜ਼ਬਰ ਜਨਾਹ ਕਤਲ ਕੇਸ ’ਚ ਮੁਲਜ਼ਮ ਦੋਸ਼ੀ ਕਰਾਰ, ਸਜ਼ਾ 20 ਜਨਵਰੀ ਨੂੰ ਕੋਲਕਾਤਾ, 18 ਜਨਵਰੀ, 2025: ਕੋਲਕਾਤਾ ਦੇ ਆਰ ਜੀ ਕਾਲਜ ਵਿਚ ਲੇਡੀ ਡਾਕਟਰ ਨਾਲ ਜ਼ਬਰ ਜਨਾਹ ਕਰ ਕੇ ਉਸਦਾ ਕਤਲ ਕਰਨ ਦੇ ਮੁਲਜ਼ਮ ਸੰਜੇ ਰਾਏ ਨੂੰ ਸੀ ਬੀ ਆਈ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ। ਹੁਣ ਉਸਨੂੰ 20 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ।
Total Responses : 1114