ਚੰਡੀਗੜ੍ਹ ਦੇ ਦੋ ਰੈਸਟੋਰੈਂਟਾਂ ਨੇ ਜਿੱਤੇ ਉੱਤਰੀ ਭਾਰਤ ਦੇ Excellence ਐਵਾਰਡ
ਚੰਡੀਗੜ੍ਹ, 23 ਜੂਨ 2024: ਚੰਡੀਗੜ੍ਹ ਵਿਖੇ ਰੈਸਟੋਰੈਂਟ ਐਵਾਰਡਜ਼ 2024, ਉੱਤਰੀ ਭਾਰਤ ਐਡੀਸ਼ਨ ਵਿੱਚ ਚੰਡੀਗੜ੍ਹ ਸਥਿਤ ਦੋ ਰੈਸਟੋਰੈਂਟਾਂ ਨੇ ਉੱਤਰੀ ਭਾਰਤ ਦੇ Excellence ਪੁਰਸਕਾਰ ਜਿੱਤੇ ਹਨ।
ਚੰਡੀਗੜ੍ਹ ਵਿੱਚ "ਕਾਟੇਜ" ਅਤੇ "ਵਰਜਿਨ ਕੋਰਟਯਾਰਡ" ਨੇ ਭਾਰਤ ਦੇ ਰੈਸਟੋਰੈਂਟ ਅਵਾਰਡਜ਼ ਦੇ ਉੱਤਰੀ ਭਾਰਤ ਐਡੀਸ਼ਨ ਵਿੱਚ ਕ੍ਰਮਵਾਰ 'ਵਿਦੇਸ਼ੀ ਪਕਵਾਨ ਰੈਸਟੋਰੈਂਟ ਆਫ ਦਿ ਈਅਰ-ਯੂਰਪੀਅਨ' ਅਤੇ 'ਫੋਰੇਨ ਕੁਜ਼ੀਨ ਰੈਸਟੋਰੈਂਟ ਆਫ ਦਿ ਈਅਰ-ਇਟਾਲੀਅਨ' ਲਈ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ।
ਇਹ ਐਵਾਰਡ ਸੈਲੀਬ੍ਰਿਟੀ ਸ਼ੈੱਫ ਕੁਣਾਲ ਕਪੂਰ ਅਤੇ ਫਰੈਂਚਾਈਜ਼ ਇੰਡੀਆ ਦੇ ਸੀਈਓ ਸਚਿਨ ਮਾਰਿਆ ਨੇ ਦਿੱਤੇ।
ਵਰਜਿਨ ਕੋਰਟਯਾਰਡ ਦਾ ਐਵਾਰਡ ਮਨਮੀਤ ਕੌਰ ਅਤੇ ਕਾਟੇਜ ਐਵਾਰਡ ਕਰਨਜੀਤ ਸਿੰਘ ਅਤੇ ਸ਼ੈੱਫ ਹਰੀ ਕ੍ਰਿਸ਼ਨ ਨੇ ਪ੍ਰਾਪਤ ਕੀਤਾ।
![](http://www.babushahi.com/punjabi/upload/cke/1719161057_karan-chef-award-ed.jpg)
![](http://www.babushahi.com/punjabi/upload/cke/1719161434_certificate-1-ed.jpg)
![](http://www.babushahi.com/punjabi/upload/cke/1719161494_manmeet-kaur-ed.jpg)
![](http://www.babushahi.com/punjabi/upload/cke/1719161457_certificate-2-ed.jpg)
![](http://www.babushahi.com/punjabi/upload/cke/1719161522_karan-awards-1-ed.jpg)