ਸੁਖਬੀਰ ਬਾਦਲ- ਡੇਰਾ ਬੱਸੀ ਵਿੱਚ(26 ਜਨਵਰੀ,2012)
\'\'ਗੱਲ ਇਹ ਹੈ ਕਿ ਡੇਅ ਐਂਡ ਨਾਈਟ ਦਾ ਇਕੋ- ਇੱਕ ਨਿਸ਼ਾਨਾ ਕਾਂਗਰਸ ਦੇ ਹੱਕ ਵਿਚ ਪ੍ਰਚਾਰ ਕਰਨਾ ਹੈ। ਤੁਹਾਡੇ ਜਿਹੜੇ ਮਾਲਕ ਨੇ ਸੰਧੂ ,ਉਹ ਕਾਂਗਰਸ ਨਾਲ ਰਲ ਕੇ ਪ੍ਰਾਪੇਗੰਡਾ ਕਰ ਰਹੇ ਨੇ।ਇਸ ਨੂੰ ਪੋਲੀਟੀਕਲ ਨਾ ਕਰੋ ਤਾਂ ਚੰਗਾ ਹੈ\'\'
---------------
ਸਿਮਰਨਜੀਤ ਸਿੰਘ ਮਾਨ-26 ਜਨਵਰੀ,2012
\'\'ਕੈਪਟਨ ਤੇ ਬਾਦਲ ਬੁਲਾਰੇ ਤਿੱਤਰ ਨੇ, ਸੈਂਟਰ ਸਰਕਾਰ ਦੇ । ਬੁਲਾਰਾ ਤਿੱਤਰ ਉਹ ਹੁੰਦਾ ਐ ਜਿਹੜਾ ਵਰਗ਼ਲਾ ਕੇ ਬਾਕੀ ਤਿੱਤਰਾਂ ਨੂੰ ਬੁਲਾ ਕੇ ਜਾਲ ਵਿਚ ਫਸਾ ਦਿੰਦਾ ਐ।ਸੋਨੀਆ, ਅਡਵਾਨੀ ,ਗਡਕਰੀ ਵਰਗੀਆਂ ਨੇ ਜਾਲ ਵਿਛਾ ਰੱਖਿਆ ਹੈ ਜਿਸ ਵਿਚ ਇਹ ਲੋਕਾਂ ਨੂੰ ਫਸਾ ਰਹੇ ਨੇ।\'\'
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.