← ਪਿਛੇ ਪਰਤੋ
ਕੈਪਟਨ ਅਮਰਿੰਦਰ ਸਿੰਘ 12.30 ਵਜੇ ਦਿੱਲੀ ’ਚ ਮੀਡੀਆ ਨਾਲ ਕਰਨਗੇ ਗੱਲਬਾਤ ਨਵੀਂ ਦਿੱਲੀ, 4 ਨਵੰਬਰ, 2020 : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਇਥੇ ਰਾਜਘਾਟ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਜੰਤਰ ਮੰਤਰ ਵਿਖੇ 12.30 ਵਜੇ ਮੀਡੀਆ ਨਾਲ ਗੱਲਬਾਤ ਕਰਲਗੇ। ਵਿਧਾਇਕਾਂ ਦਾ ਰਿਲੇਅ ਧਰਨਾ ਜੋ ਪਹਿਲਾਂ ਰਾਜਘਾਟ ਵਿਖੇ ਦਿੱਤਾ ਜਾਣਾ ਸੀ, ਦਿੱਲੀ ਪੁਲਿਸ ਦੀ ਬੇਨਤੀ ’ਤੇ ਜੰਤਰ ਮੰਤਰ ਤਬਦੀਲ ਕਰ ਦਿੱਤਾ ਗਿਆ ਹੈ। ਕੌਮੀ ਰਾਜਧਾਨੀ ’ਚ ਸੁਰੱਖਿਆ ਪ੍ਰਬੰਧਾਂ ਕਾਰਨ ਇਹ ਤਬਦੀਲੀ ਕੀਤੀ ਗਈ ਹੈ।
Total Responses : 267