ਚੰਡੀਗੜ੍ਹ, 24 ਸਤੰਬਰ , 2020 :
ਕੇਂਦਰ ਦੇ ਖੇਤੀ ਕਾਨੂੰਨ ਕਿਸਾਨ-ਵਿਰੋਧੀ , ਪੰਜਾਬ ਪੰਜਾਬ ਲਈ ਮਾਰੂ
ਮੋਦੀ ਸਰਕਾਰ ਦੀ ਐਮ ਐਸ ਪੀ ਖ਼ਤਮ ਕਰਨ ਦੀ ਨੀਅਤ
ਪੰਜਾਬ ਦਾ ਮੰਡੀ ਸਿਸਟਮ ਢਾਹੁਣ ਦੀ ਸਾਜ਼ਿਸ਼
ਕਿਸਾਨਾਂ ਨੂੰ ਮੁਫ਼ਤ ਬਿਜਲੀ ਜਾਰੀ ਰਹੇਗੀ -
ਸੋਲਰ ਨਾਲ ਟਿਊਬਵੈੱਲ ਚਲਾਉਣ ਦੀ ਸਕੀਮ ਬਾਰੇ ਵਿਚਾਰ ਕਰਨਗੇ ਮੁੱਖ ਮੰਤਰੀ
ਪੰਜਾਬ ਨਾਲ ਹਮੇਸ਼ਾ ਵਿਤਕਰਾ ਹੁੰਦੈ
ਪੰਜਾਬ ਤੇ ਕਾਂਗਰਸ ਪਾਰਟੀ ਐਮ ਐਸ ਪੀ ਨੂੰ ਜਾਰੀ ਰੱਖਣ ਲਈ ਹਰ ਸੰਭਵ ਯਤਨ ਕਰਾਂਗੇ
ਖੇਤੀ ਕਾਨੂੰਨਾਂ ਨੂੰ ਸੁਪਰੀਮ ਕੋਰਟ'ਚ ਚੁਣੌਤੀ ਦੇਵਾਂਗੇ - ਕਾਨੂੰਨੀ ਟੀਮ ਹੈ ਤਿਆਰ
ਕੇਂਦਰ ਸਰਕਾਰ ਜੀ ਐਸ ਟੀ ਦਾ ਮੁਆਵਜ਼ਾ ਨਹੀਂ ਦੇ ਰਹੀ , ਐਮ ਐਸ ਪੀ ਕਿਥੋਂ ਦੇਵੇਗੀ
ਪੂਰੀ ਲਾਈਵ ਵੀਡੀਓ ਦੇਖਣ ਲਈ ਕਲਿੱਕ ਕਰੋ :
https://www.facebook.com/BabushahiDotCom/videos/773151146795858