ਚੰਡੀਗੜ੍ਹ, 1 ਸਤੰਬਰ 2020 - ਅੱਜ ਪੰਜਾਬ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 59 ਮੌਤਾਂ ਹੋਈਆਂ ਹਨ ਅਤੇ 1,522 ਤਾਜ਼ਾ ਕੇਸ ਸਾਹਮਣੇ ਆਏ ਹਨ। ਸੂਬੇ 'ਚ ਹੁਣ ਕੁੱਲ 55,508 ਕੇਸ ਪਾਜ਼ੀਟਿਵ ਪਾਏ ਹਨ ਜਿਨ੍ਹਾਂ ਵਿੱਚੋਂ 15,849 ਕੇਸ ਅਜੇ ਵੀ ਐਕਟਿਵ ਹਨ ਜਦੋਂ ਕਿ 38,147 ਮਰੀਜ਼ ਠੀਕ ਹੋ ਘਰਾਂ ਨੂੰ ਪਰਤ ਚੁੱਕੇ ਹਨ ਅਤੇ ਹੁਣ ਤੱਕ 1,512 ਮੌਤਾਂ ਹੋ ਚੁੱਕੀਆਂ ਹਨ ਪੜ੍ਹੋ ਪੂਰੀ ਰਿਪੋਰਟ...