ਭਗਵੰਤ ਮਾਨ ਦੇ ਵਿਆਹ ਤੇ ਸਵਾਲ ਚੁੱਕਣ ਵਾਲੇ ਕੈਪਟਨ ਅਤੇ ਸਾਬਕਾ ਮੰਤਰੀਆਂ ਨੂੰ MLA ਕਲਸੀ ਨੇ ਦਿੱਤਾ ਜਵਾਬ
ਰਿਪੋਰਟਰ,,,, ਰੋਹਿਤ ਗੁਪਤਾ
ਗੁਰਦਾਸਪੁਰ, 7 ਜੁਲਾਈ 2022 - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਟਾਲਾ ਦੇ mla ਅਮਨ ਸ਼ੇਰ ਸਿੰਘ ਸ਼ੇਰੀ ਕਲਸੀ ਨੇ ਦਿਤੀ ਵਧਾਈ ਤੇ ਕਿਹਾ ਕੀ ਇਹ ਓਹਨਾਂ ਦਾ ਨਿੱਜੀ ਫੈਸਲਾ ਹੈ ਪਰਿਵਾਰ ਵੀ ਜਰੂਰੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਭਗਵੰਤ ਮਾਨ ਦੇ ਵਿਆਹ ਤੇ ਸਵਾਲ ਚੁੱਕਣ ਵਾਲੇ ਕੈਪਟਨ ਅਤੇ ਸਾਬਕਾ ਮੰਤਰੀਆਂ ਨੂੰ MLA ਕਲਸੀ ਨੇ ਦਿੱਤਾ ਜਵਾਬ (ਵੀਡੀਓ ਵੀ ਦੇਖੋ)
ਮੈਂ ਹੈਰਾਨ ਹਾਂ ਜੋ ਓਹਨਾ ਦੇ ਨਿੱਜੀ ਜੀਵਨ ਤੇ ਟਿੱਪਣੀ ਕਰ ਰਹੇ ਨੇ ਕਿਸੇ ਦੇ ਵੀ ਜੀਵਨ ਤੇ ਟਿੱਪਣੀ ਕਰਨਾ ਗਲਤ ਹੈ। ਸਾਡਾ ਮੁੱਖ ਮੰਤਰੀ ਬਹੁਤ ਸਾਦਾ ਤੇ ਸਿੱਧਾ ਹੈ ਬਾਕੀ ਪਿਛਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਸਾਰੇ ਹੀ ਜਾਣਦੇ ਦੇ ਹੋਰ ਬਾਕੀ ਮੰਤਰੀ ਵੀ ਕਿ ਕੁਝ ਕਰਦੇ ਰਹੇ ਸਾਰੇ ਜਾਣਦੇ ਨੇ।