← ਪਿਛੇ ਪਰਤੋ
ਨਵੀਂ ਦਿੱਲੀ, 4 ਮਾਰਚ 2021 - ਲੇਬਰ ਕਾਰਕੁਨ ਨੌਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ ਅੱਜ ਜੇਲ੍ਹ 'ਚੋਂ ਰਿਹਾਅ ਹੋ ਗਏ ਹਨ। ਸ਼ਿਵ ਕੁਮਾਰ ਨੂੰ ਅੱਜ ਤੀਜੇ ਮਾਮਲੇ 'ਚ ਸੋਨੀਪਤ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ। ਉਸ ਨੂੰ ਦੋ ਮਾਮਲਿਆਂ 'ਚ ਪਹਿਲਾਂ ਹੀ 3 ਮਾਰਚ ਨੂੰ ਜ਼ਮਾਨਤ ਮਿਲ ਗਈ ਸੀ। ਦੱਸਣਯੋਗ ਹੈ ਕਿ ਸ਼ਿਵ ਕੁਮਾਰ ਮਜ਼ਦੂਰ ਅਧਿਕਾਰ ਸੰਗਠਨ ਦਾ ਪ੍ਰਧਾਨ ਹੈ ਅਤੇ ਨੌਦੀਪ ਕੌਰ ਦੀ ਗ੍ਰਿਫ਼ਤਾਰੀ ਦੇ ਕੁਝ ਦਿਨਾਂ ਬਾਅਦ 16 ਜਨਵਰੀ ਨੂੰ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
Labour activist #ShivKumar released from jail. He has been granted bail in all three cases registered against him by a local Court in Sonepat.Activist Nodeep Kaur (@KaurNodeep) accompanied him as he came out of the prison.Image Courtesy - Neel Kamal/TOI pic.twitter.com/eAKSiSwAw4— Live Law (@LiveLawIndia) March 4, 2021
Labour activist #ShivKumar released from jail. He has been granted bail in all three cases registered against him by a local Court in Sonepat.Activist Nodeep Kaur (@KaurNodeep) accompanied him as he came out of the prison.Image Courtesy - Neel Kamal/TOI pic.twitter.com/eAKSiSwAw4
Total Responses : 267