← Go Back
ਫਰਾਂਸ: ਚੋਣਾਂ ’ਚ ਖੱਬੇ ਪੱਖੀ ਗਠਜੋੜ ਦੀ ਜਿੱਤ ਦੀ ਪੇਸ਼ੀਨਗੋਈ ਮਗਰੋਂ ਦੰਗੇ ਭੜਕੇ ਪੈਰਿਸ, 8 ਜੁਲਾਈ, 2024: ਫਰਾਂਸ ਵਿਚ ਇਕ ਐਗਜ਼ਿਟ ਪੋਲ ਵੱਲੋਂ ਖੱਬੇ ਪੱਖੀ ਗਠਜੋੜ ਦੀ ਜਿੱਤ ਦੀ ਪੇਸ਼ੀਨਗੋਈ ਮਗਰੋਂ ਦੰਗੇ ਭੜਕ ਗਏ। ਦੇਸ਼ ਵਿਚ ਮੈਰੀਨ ਲੇ ਪੈਨ ਦੀ ਜਿੱਤ ਦੀ ਸੰਭਾਵਨਾ ਮੰਨੀ ਜਾ ਰਹੀ ਸੀ ਪਰ ਹੁਣ ਐਗਜ਼ਿਟ ਪੋਲ ਨੇ ਪ੍ਰਗਟਾਵਾ ਕੀਤਾ ਹੈ ਕਿ ਖੱਬੇ ਪੱਖੀ ਗਠਜੋੜ ਬਹੁਮਤ ਜਿੱਤ ਸਕਦਾ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓਜ਼ ਵਿਚ ਨਜ਼ਰ ਆ ਰਿਹਾ ਹੈ ਕਿ ਕੁਝ ਨਕਾਬਪੋਸ਼ ਸੜਕਾਂ ’ਤੇ ਦੌੜ ਰਹੇ ਹਨ ਤੇ ਅੱਗਾਂ ਲਗਾ ਰਹੇ ਹਨ ਜਿਸ ਕਾਰਣ ਦੇਸ਼ ਭਰ ਵਿਚ ਹਿੰਸਾ ਫੈਲ ਗਈ ਤੇ ਪੁਲਿਸ ਨੂੰ ਭਾਜੜਾਂ ਪੈ ਗਈਆਂ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 49