ਅੰਮ੍ਰਿਤਸਰ : ਹੋਲੀ ਹਾਰਟ ਸਕੂਲ ਨੇ ਇਸ ਵਾਰ ਵੀ ਮਾਰੀਆਂ ਮੱਲਾਂ,ਪ੍ਰਿੰਸੀਪਲ ਸਣੇ ਪ੍ਰਬੰਧਕਾਂ ਵਲੋਂ ਵਿਦਿਅਰਥੀਆ ਨੂੰ ਵਧਾਈ
ਕੁਲਵਿੰਦਰ ਸਿੰਘ, ਅੰਮ੍ਰਿਤਸਰ - ਆਈ ਸੀ ਐਸ ਸੀ ਬੋਰਡ ਵਿੱਚ ਹਰ ਸਾਲ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅੰਮ੍ਰਿਤਸਰ ਦੇ ਹੌਲੀ ਹਾਰਟ ਸਕੂਲ ਦੇ ਵਿਦਿਆਰਥੀਆਂ ਵਲੋਂ ਇਸ ਵਾਰ ਵੀ ਦਸਵੀਂ ਤੇ ਬਾਰ੍ਹਵੀਂ ਦੇ ਨਤੀਜਿਆ ਚ ਮੱਲਾਂ ਮਾਰੀਆਂ ਗਈਆਂ ਨੇ, ਵਿਦਿਆਰਥੀਆਂ ਨੇ ਸੈਸ਼ਨ 2025-26 ਵਿਚ 69 ਵਿਦਿਆਰਥੀ ਮੈਡੀਕਲ, 46 ਨਾਨ ਮੈਡੀਕਲ ਅਤੇ 50 ਵਿਦਿਆਰਥੀ ਕਾਮਰਸ ਨੇ ਪ੍ਰੀਖਿਆ ਦਿੱਤੀ , 165 ਵਿਦਿਆਰਥੀਆਂ ਨੇ ਬਾਰਵੀ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਮੈਡੀਕਲ ਵਿਚ ਪਹਿਲਾ ਸਥਾਨ ਪਲਕਦੀਪ ਕੌਰ ਨੇ 96.5 ਪ੍ਰਤੀਸ਼ਤ, ਹਰਗੁਣਪ੍ਰੀਤ ਕੌਰ 96.25 ਪ੍ਰਤੀਸ਼ਤ ਦੂਸਰਾ ਸਥਾਨ, ਮੈਡੀਕਲ ਗਰੁੱਪ ਦੀ ਚਨਪ੍ਰੀਤ ਕੌਰ 96 ਪ੍ਰਤੀਸ਼ਤ, ਅੰਮ੍ਰਿਤਪਾਲ ਕੌਰ 96 ਪ੍ਰਤੀਸ਼ਤ, ਸੁਖਮਨੀ ਵਿਰਕ 96 ਪ੍ਰਤੀਸ਼ਤ, 6 ਵਿਦਿਆਰਥੀ 95 ਪ੍ਰਤੀਸ਼ਤ ਤੋਂ ਜਿਆਦਾ, 16 ਵਿਦਿਆਰਥੀ 90 ਪ੍ਰਤੀਸ਼ਤ ਤੋਂ ਜਿਆਦਾ, 20 ਵਿਦਿਆਰਥੀ 85 ਪ੍ਰਤੀਸ਼ਤ ਤੋਂ ਜਿਆਦਾ ਨੰਬਰ ਹਾਸਲ ਕੀਤੇ। ਦਿਆ ਭਾਟੀਆ 97.5 ਪ੍ਰਤੀਸ਼ਤ, ਦੂਸਰੇ ਸਥਾਨ ਤੇ ਸਨਾ ਅਰੋੜਾ 97.25 ਪ੍ਰਤੀਸ਼ਤ ਤੀਸਰੇ ਸਥਾਨ ਤੇ ਦੀਪਾਲੀ 95.5 ਪ੍ਰਤੀਸ਼ਤ, ਪ੍ਰਾਪਤ ਕੀਤੇ ਨਾਨ ਮੈਡੀਕਲ ਗਰੁੱਪ ਦੇ 6 ਵਿਦਿਆਰਥੀਆ ਵਿਚੋ 3 ਵਿਦਿਅਰਥੀ 95 ਪ੍ਰਤੀਸ਼ਤ ਤੋਂ ਜਿਆਦਾ, 4 ਵਿਦਿਆਰਥੀ 90 ਪ੍ਰਤੀਸ਼ਤ, 15 ਵਿਦਿਆਰਥੀਆਂ ਨੇ 85 ਪ੍ਰਤੀਸ਼ਤ, ਅੰਕ ਹਾਸਲ ਕੀਤੇ। ਕਾਮਰਸ ਗਰੁੱਪ ਵਿਚ ਪਹਿਲੇ ਸਥਾਨ ਤੇ ਦੀਪਤੀ 96 ਪ੍ਰਤੀਸ਼ਤ, ਦੂਸਰੇ ਸਥਾਨ ਤੇ ਸਿਮਰਨਪ੍ਰੀਤ ਸਿੰਘ 95.75 ਪ੍ਰਤੀਸ਼ਤ, ਤੀਸਰੇ ਸਥਾਨ ਤੇ ਸਰਗੁਨਪ੍ਰੀਤ ਕੌਰ 94.75 ਪ੍ਰਤੀਸ਼ਤ, ਸ਼ੁਭਰੀਨ ਕੌਰ 94.75 ਪ੍ਰਤੀਸ਼ਤ, ਕਾਮਰਸ ਗਰੁੱਪ ਵਿਚ 95 ਪ੍ਰਤੀਸ਼ਤ ਤੋਂ ਜਿਆਦਾ ਅੰਕ।ਹਾਸਲ ਕਰਨ ਚ ਸਫਲ।ਰਹੇ 2 ਵਿਦਿਆਰਥੀ, 90 ਪ੍ਰਤੀਸ਼ਤ ਤੋਂ ਜਿਆਦਾ 12 ਵਿਦਿਆਰਥੀ, 85 ਪ੍ਰਤੀਸ਼ਤ ਤੋ ਜਿਆਦਾ ਅੰਕ ਹਾਸਲ ਕੀਤੇ 12 ਵਿਦਿਆਰਥੀ, ਦਸਵੀਂ ਕਲਾਸ ਵਿੱਚ ਪਹਿਲਾ ਸਥਾਨ ਅਰਪਨਦੀਪ ਕੌਰ ਤੇ ਏਕਮਜੋਤਕੌਰ 984 ਪ੍ਰਤੀਸ਼ਤ, ਦੂਸਰਾ ਸਥਾਨ ਦਿਵਿਆਜੈ ਸਿੰਘ 97.6 ਪ੍ਰਤੀਸ਼ਤ, ਦਸਵੀ ਵਿਚ 95 ਪ੍ਰਤੀਸ਼ਤ ਤੋਂ ਜਿਆਦਾ 14 ਵਿਦਿਆਰਥੀ, 90 ਤੋ ਜਿਆਦਾ 42 ਵਿਦਿਆਰਥੀ, 85 ਤੋ ਜਿਆਦਾ 55 ਵਿਦਿਆਰਥੀ ਹਾਸਲ।ਕਰਨ ਚ ਸਫਲ ਰਹੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼ਿਲਪਾ ਸੇਠ ਪ੍ਰਬੰਧਕ ਵਿਕਰਮ ਸੇਠ ਵਿਜੇ ਸੇਠ ਅਤੇ ਅੰਜਨਾ ਸੇਠ ਵੱਲੋਂ ਵਧੀਆ ਨਤੀਜੇ ਲੈ ਕੇ ਬੱਚਿਆਂ ਸਟਾਫ ਅਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ
- Download Babushahi App
-
-