Top News: ਇੱਕ ਮਿੰਟ 'ਚ ਪੜ੍ਹੋ ਅੱਜ 23 ਜਨਵਰੀ ਦੀਆਂ ਵੱਡੀਆਂ ਖ਼ਬਰਾਂ (10:20 PM)
ਰਾਜ ਸਭਾ ਮੈਂਬਰ ਸਤਨਾਮ ਸੰਧੂ ਨੇ ਜਨਤਾ ਨਾਲ ਜੁੜਨ ਲਈ ਭਾਰਤ ਦੇ ਪਹਿਲੇ ਏਆਈ-ਈਨੇਬਲਡ ਵੈੱਬ ਪੋਰਟਲ ਨੂੰ ਕੀਤਾ ਲਾਂਚ
ਸਿੱਖਿਆ ਵਿਭਾਗ ਵੱਲੋਂ ਉੱਤਮ ਸਕੂਲ ਪੁਰਸਕਾਰ ਸਮਾਗਮ ਅਗਲੇ ਆਦੇਸ਼ ਤੱਕ ਮੁਲਤਵੀ ਕਰਨ ਦਾ ਫੈਸਲਾ
Breaking: ਬੱਬਰ ਖਾਲਸਾ ਦਾ ਕਰਿੰਦਾ ਹੈਂਡ ਗ੍ਰਨੇਡ ਅਤੇ ਗਲੌਕ ਪਿਸਤੌਲ ਸਮੇਤ ਕਾਬੂ
Punjab ’ਚ ਅੱਤਵਾਦੀ ਹਮਲਾ ਟਲ਼ਿਆ; ਚਾਰ ਬੱਬਰ ਖਾਲਸਾ ਦਾ ਕਾਰਕੁੰਨ IED ਅਤੇ ਦੋ ਪਿਸਤੌਲਾਂ ਸਮੇਤ ਕਾਬੂ
ਭਗਵੰਤ ਮਾਨ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਲਾਗੂ, ਹਰੇਕ ਪਰਿਵਾਰ ਨੂੰ ਮਿਲੇਗਾ 10 ਲੱਖ ਰੁਪਏ ਤੱਕ ਦਾ ਨਕਦੀ ਰਹਿਤ ਇਲਾਜ
'ਸਿੱਖਿਆ ਕ੍ਰਾਂਤੀ': 20 ਹਜ਼ਾਰ ਸੀਟਾਂ ਲਈ 2 ਲੱਖ ਤੋਂ ਵੱਧ ਦਾਅਵੇਦਾਰ; ਹਰਜੋਤ ਬੈਂਸ ਵੱਲੋਂ ਮਾਪਿਆਂ ਦੇ ਭਰੋਸੇ ਦਾ ਸਵਾਗਤ
ਪੰਜਾਬ 'ਚ ਲੱਗੇਗਾ 1003 ਕਰੋੜ ਦਾ ਸਟੀਲ ਪਲਾਂਟ; 920 ਤੋਂ ਵੱਧ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ- ਸੰਜੀਵ ਅਰੋੜਾ
BREAKING- ਠੀਕਰੀਵਾਲਾ ਬੇਅਦਬੀ ਮਾਮਲੇ ਦਾ ਮਾਸਟਰਮਾਈਂਡ ਗ੍ਰਿਫ਼ਤਾਰ; ਸਨਮਾਨ ਨਾ ਮਿਲਣ ਕਾਰਨ ਰਚੀ ਸੀ ਸਾਜ਼ਿਸ਼
ਸਪੀਕਰ ਸੰਧਵਾਂ ਨੇ ਲਖਨਊ ਵਿਖੇ ਹੋਈ ਆਲ ਇੰਡੀਆ ਪ੍ਰੀਜ਼ਾਈਡਿੰਗ ਅਫ਼ਸਰ ਕਾਨਫਰੰਸ ਵਿੱਚ ਕੀਤੀ ਸ਼ਿਰਕਤ
ਪੰਜਾਬ ਭਰ ਵਿੱਚ 'ਮੁੱਖ ਮੰਤਰੀ ਸਿਹਤ ਯੋਜਨਾ' ਨੂੰ ਮਿਲਿਆ ਭਰਵਾਂ ਹੁੰਗਾਰਾ
Babushahi Special ਘਪਲੇ ਦਾ ਧੂੰਆਂ: ਬਠਿੰਡਾ ਭਰਤੀ ਪ੍ਰੀਖਿਆ ਦੀ ਮੈਰਿਟ ਸੂਚੀ ਦੇ ਪੋਤੜੇ ਫਰੋਲਣ ਲੱਗੀ ਵਿਜੀਲੈਂਸ
ਰਾਜਪੁਰਾ ਦੀ ਮੁਟਿਆਰ ਯੁਵਲੀਨ ਕੌਰ ਦਾ ਬਾਲੀਵੁੱਡ ਵਿੱਚ ਵੱਡਾ ਕਦਮ; ਹਿੰਦੀ ਸੀਰੀਜ਼ ਵਿੱਚ ਨਿਭਾਏਗੀ ਮੁੱਖ ਭੂਮਿਕਾ
ਮੀਂਹ ਅਤੇ ਅਸਮਾਨੀ ਬਿਜਲੀ ਨੇ ਕਿਸਾਨ 'ਤੇ ਢਾਹਿਆ ਕਹਿਰ; ਕਰਜ਼ਾ ਚੁੱਕ ਕੇ ਬਣਾਇਆ ਮੁਰਗੀਖਾਨਾ ਤਬਾਹ, 25 ਲੱਖ ਦਾ ਨੁਕਸਾਨ
ਕਿਲ੍ਹਾ ਰਾਏਪੁਰ 'ਚ ਫਿਰ ਦੌੜਣਗੀਆਂ ਬੈਲ ਗੱਡੀਆਂ..! ਪੇਂਡੂ ਓਲੰਪਿਕ 30 ਜਨਵਰੀ ਤੋਂ ਸ਼ੁਰੂ
ਆਤਿਸ਼ੀ ਵੀਡੀਓ ਵਿਵਾਦ: ਦਿੱਲੀ ਵਿਧਾਨ ਸਭਾ ਨੇ DGP ਪੰਜਾਬ ਤੋਂ 28 ਜਨਵਰੀ ਤੱਕ ਮੰਗਿਆ ਜਵਾਬ
ਵੱਡੀ ਖ਼ਬਰ: ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ!
Breaking: ਭਾਰਤ ਦੇ ਹਸਪਤਾਲ 'ਚ ਪਾਕਿਸਤਾਨੀ ਕੈਦੀ ਦੀ ਮੌਤ
World Breaking: ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਦੀ ਟਰੰਪ ਨੂੰ ਚੇਤਾਵਨੀ
ਵੱਡੀ ਖ਼ਬਰ: ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ