Big Breaking: ਹਰਮੀਤ ਸੰਧੂ ਜਿੱਤੇ, ਨਤੀਜੇ ਦਾ ਐਲਾਨ ਬਾਕੀ - 11317 ਦੀ ਲੀਡ ਹੋਈ 15ਵੇਂ ਰਾਊਡ ਦੇ ਅੰਤ ਤੇ - ਸਿਰਫ ਇੱਕ ਰਾਊਂਡ ਬਚਿਆ
Babushahi Bureau
ਤਰਨਤਾਰਨ, 14 ਨਵੰਬਰ 2025 : ਤਰਨਤਾਰਨ ਜਿਮਨੀ ਚੋਣ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਲਈ ਗਈ ਹੈ। ਹਾਲਾਂਕਿ ਰਸਮੀ ਤੌਰ ਤੇ ਐਲਾਨ ਹੋਣਾ ਬਾਕੀ ਹੈ।
ਜਾਣਕਾਰੀ ਦੇ ਅਨੁਸਾਰ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ। ਜਦੋਂ ਕਿ ਦੂਜੇ ਨੰਬਰ 'ਤੇ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰਹੇ ਹਨ।