ਰੂਸ ਦੇ ਤੇਲ ਦੀ ਖਰੀਦਦਾਰੀ: ਭਾਰਤ ਵੱਲੋਂ ਅਮਰੀਕਾ ਤੇ ਯੂਰਪ ਨੂੰ ਠੋਕਵਾਂ ਜਵਾਬ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 5 ਅਗਸਤ, 2025: ਰੂਸ ਤੋਂ ਤੇਲ ਦੀ ਖਰੀਦਦਾਰੀ ਦੇ ਮਾਮਲੇ ਵਿਚ ਭਾਰਤ ਨੇ ਅਮਰੀਕਾ ਤੇ ਯੂਰਪੀ ਯੂਨੀਅਨ ਨੂੰ ਠੋਕਵਾਂ ਜਵਾਬ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਸਾਡੇ ’ਤੇ ਤੋਹਮਤਾਂ ਲਾਉਣ ਵਾਲੇ ਅਮਰੀਕਾ ਤੇ ਯੂਰਪੀ ਯੂਨੀਅਨ ਪਹਿਲਾਂ ਹੀ ਰੂਸ ਨਾਲ ਵਪਾਰ ਕਰ ਰਹੇ ਹਨ। ਅਮਰੀਕਾ ਰੂਸ ਤੋਂ ਯੂਰੇਨੀਅਮ ਲੈ ਰਿਹਾ ਹੈ ਤੇ ਯੂਰਪੀ ਯੂਨੀਅਨ ਨੇ ਵੀ ਅਰਬਾਂ ਖਰਬਾਂ ਦਾ ਵਪਾਰ ਕੀਤਾ ਹੈ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ: