Shaheed Bhagat Singh ਦੀ ਭਤੀਜੀ ਕੱਲ੍ਹ 3 ਅਗਸਤ ਨੂੰ ਰਾਮਪੁਰਾ ਫੂਲ ਵਿਖੇ ਕਰੇਗੀ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਹਾਲ ਦਾ ਉਦਘਾਟਨ
ਚੰਡੀਗੜ੍ਹ, 02 ਅਗਸਤ 2025- ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਭਤੀਜੀ ਭਲਕੇ ਤਿੰਨ ਅਗਸਤ ਨੂੰ ਰਾਮਪੂਰਾ ਫੂਲ ਵਿਖੇ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਹਾਲ ਦਾ ਉਦਘਾਟਨ ਕਰੇਗੀ। ਇਹ ਜਾਣਕਾਰੀ ਪਬਲਿਕ ਲਾਇਬ੍ਰੇਰੀ ਦੇ ਪ੍ਰਧਾਨ ਯੋਗੇਸ਼ ਸਿੰਗਲਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਗਾਗਮ ਵਿੱਚ ਉੱਘੇ ਵਿਦਵਾਨ, ਸਾਹਿਤਕਾਰ ਅਤੇ ਪੱਤਰਕਾਰ ਸ਼ਾਮਲ ਹੋਣਗੇ।
