ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੂੰ ਸਦਮਾ : ਸੱਸ ਸ਼੍ਰੀਮਤੀ ਸੁਰਕਸ਼ਾ ਜੈਨ ਦਾ ਦਿਹਾਂਤ, ਅੰਤਿਮ ਸੰਸਕਾਰ ਅੱਜ (5 ਫਰਵਰੀ) ਨੂੰ ਲੁਧਿਆਣਾ ਵਿਚ
ਲੁਧਿਆਣਾ, 05 ਫਰਵਰੀ, 2025 : ਸ੍ਰੀਮਤੀ ਸੁਰਕਸ਼ਾ ਜੈਨ ਦੇ ਦੇਹਾਂਤ ਨਾਲ ਲੁਧਿਆਣਾ ਦੇ ਗੁਪਤਾ ਅਤੇ ਜੈਨ ਪਰਿਵਾਰਾਂ ਨੂੰ ਵੱਡਾ ਸਦਮਾ ਲੱਗਾ ਹੈ। ਉਹ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਦੀ ਸੱਸ ਸਨ ।
ਸੁਰਕਸ਼ਾ ਜੈਨ ਦੀ ਵਿਛੜੀ ਰੂਹ ਦਾ ਅੰਤਿਮ ਸੰਸਕਾਰ ਅੱਜ 05 ਫਰਵਰੀ 2025 ਨੂੰ ਬਾਅਦ ਦੁਪਹਿਰ 3:00 ਵਜੇ ਸ਼ਮਸ਼ਾਨਘਾਟ, ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਵਿਖੇ ਕੀਤਾ ਜਾਵੇਗਾ।
ਸੋਗਮਈ ਜੈਨ ਪਰਿਵਾਰ ਦੇ ਮੈਂਬਰ ਹਨ:
ਅਮਿਤ ਅਤੇ ਰੁਚੀ ਜੈਨ
ਅਲਕਾ ਅਤੇ ਕ੍ਰਿਸ਼ਨਾ ਗੋਇਲ
ਮਧੂ ਅਤੇ ਰਜਿੰਦਰ ਗੁਪਤਾ
ਡਿੰਪਲ ਅਤੇ ਵਰਿੰਦਰ ਗੁਪਤਾ
ਮੀਨੂੰ ਅਤੇ ਰਾਜੇਸ਼ ਪ੍ਰਾਹੋਕ