← ਪਿਛੇ ਪਰਤੋ
ਪਾਕਿਸਤਾਨ ਨੇ ਪਹਿਲੀ ਵਾਰ ਹਿੰਦੂ ਵਿਅਕਤੀ ਨੂੰ ਪੁਲਿਸ ਵਿਚ ਨਿਯੁਕਤ ਕੀਤਾ ਏ ਐਸ ਪੀ ਫੈਸਲਾਬਾਦ, 8 ਦਸੰਬਰ, 2024: ਇਕ ਵੱਡੀ ਪਹਿਲ ਵਿਚ ਪਾਕਿਸਤਾਨ ਪੁਲਿਸ ਸਰਵਿਸ (ਪੀ ਐਸ ਪੀ) ਨੇ ਇਕ ਹਿੰਦੂ ਵਿਅਕਤੀ ਨੂੰ ਸਹਾਇਕ ਪੁਲਿਸ ਸੁਪਰਡੈਂਟ ਨਿਯੁਕਤ ਕੀਤਾ ਹੈ। ਰਾਜੇਂਦਰ ਮੇਘਵਰ ਨਾਂ ਦਾ ਇਹ ਵਿਅਕਤੀ ਸਿੰਧ ਦੇ ਬਦੀਨ ਕਸਬੇ ਦਾ ਰਹਿਣ ਵਾਲਾ ਹੈ। ਉਹ ਸੀ ਐਸ ਐਸ ਪ੍ਰੀਖਿਆ ਪਾਸ ਕਰ ਕੇ ਪੁਲਿਸ ਫੋਰਸ ਵਿਚ ਸ਼ਾਮਲ ਹੋਇਆ ਹੈ। ਏ ਐਸ ਪੀ ਮੇਘਵਰ ਦਾ ਕਹਿਣਾ ਹੈ ਕਿ ਉਸਨੂੰ ਖੁਸ਼ੀ ਹੈ ਕਿ ਲੋਕਾਂ ਦੀ ਸੇਵਾ ਕਰਨ ਦਾ ਉਸਦਾ ਸੁਫਨਾ ਸਾਕਾਰ ਹੋਇਆ ਹੈ।
Total Responses : 462