Amritpal Singh ਦੇ ਪਿਤਾ ਤਰਸੇਮ ਸਿੰਘ Panjab University ਪਹੁੰਚੇ, ਵਿਦਿਆਰਥੀਆਂ ਦੇ ਪ੍ਰਦਰਸ਼ਨ 'ਚ ਹੋਏ ਸ਼ਾਮਲ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 5 ਨਵੰਬਰ, 2025 : ਜੇਲ੍ਹ 'ਚ ਬੰਦ MP ਅੰਮ੍ਰਿਤਪਾਲ ਸਿੰਘ (Amritpal Singh) ਦੇ ਪਿਤਾ ਤਰਸੇਮ ਸਿੰਘ (Tarsem Singh), ਅੱਜ (ਬੁੱਧਵਾਰ) ਨੂੰ ਪੰਜਾਬ ਯੂਨੀਵਰਸਿਟੀ (Panjab University) ਦੇ ਕੈਂਪਸ (campus) 'ਚ ਪਹੁੰਚੇ। ਇੱਥੇ ਉਨ੍ਹਾਂ ਨੇ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਅੰਦੋਲਨ (student agitation) ਨੂੰ ਸਮਰਥਨ (support) ਦਿੱਤਾ।