← ਪਿਛੇ ਪਰਤੋ
ਸਾਬਕਾ ਕਾਂਗਰਸੀ ਵਿਧਾਇਕ ਦਾ ਦੇਹਾਂਤ
ਚੰਡੀਗੜ੍ਹ, 8 ਨਵੰਬਰ 2025- ਬੰਗਾ ਤੋਂ ਕਾਂਗਰਸੀ ਵਿਧਾਇਕ ਰਹੇ ਤਿਰਲੋਚਨ ਸਿੰਘ ਸੂਢ ਦਾ ਦੇਹਾਂਤ ਹੋ ਗਿਆ ਹੈ। ਤਿਰਲੋਚਨ ਸਿੰਘ ਕਾਂਗਰਸ ਪਾਰਟੀ ਤਰਫ਼ੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ।
Total Responses : 1297