ਸਰਦਾਰ ਜਸਜੀਤ ਸਿੰਘ ਸਮੁੰਦਰੀ ਦੀਆਂ ਅਸਥੀਆਂ ਭਲਕੇ 9 ਦਸੰਬਰ ਨੂੰ ਕੀਰਤਪੁਰ ਸਾਹਿਬ ਜਲਪ੍ਰਵਾਹ ਕੀਤੀਆਂ ਜਾਣਗੀਆਂ
ਚੰਡੀਗੜ੍ਹ, 8 ਦਸੰਬਰ 2025 : ਸਰਦਾਰ ਜਸਜੀਤ ਸਿੰਘ ਸਮੁੰਦਰੀ, ਇੰਡੀਅਨ ਫ਼ੌਰੈਸਟ ਸਰਵਿਸ ਤੋ ਸੇਵਾ ਮੁਕਤ, 29 ਸਤੰਬਰ ਨੂੰ ਕੈਨੇਡਾ ਵਿਖੇ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀਆਂ ਅਸਥੀਆਂ ਗੁਰਦਵਾਰਾ ਪਤਾਲਪੁਰੀ ਸਾਹਿਬ, ਕੀਰਤਪੁਰ ਸਾਹਿਬ ਵਿਖੇ 9 ਦਸੰਬਰ 2025 ਨੂੰ ਦੁਪਹਿਰੇ 12 ਵਜ ਕੇ 15 ਮਿੰਟ ਤੋਂ 1 ਵਜੇ ਵਿਚਕਾਰ ਜਲਪ੍ਰਵਾਹ ਕੀਤੀਆਂ ਜਾਣਗੀਆਂ।
