← Go Back
ਅਮਰੀਕਾ: ਲਾਸ ਵੇਗਾਸ ’ਚ ਚੱਲੀਆਂ ਗੋਲੀਆਂ, 5 ਦੀ ਮੌਤ, ਸ਼ੱਕੀ ਦੋਸ਼ੀ ਨੇ ਵੀ ਕੀਤੀ ਖੁਦਕੁਸ਼ੀ ਲਾਸ ਵੇਗਾਸ, 26 ਜੂਨ, 2024: ਉੱਤਰੀ ਲਾਸ ਵੇਗਾਸ ਵਿਚ ਮੰਗਲਵਾਰ ਦੀ ਸਵੇਰ ਨੂੰ ਗੋਲੀਆਂ ਚੱਲਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ। ਦੋ ਅਪਾਰਟਮੈਂਟ ਕੰਪਲੈਕਸ ਵਿਚ ਗੋਲੀਆਂ ਚਲਾਉਣ ਮਗਰੋਂ ਸ਼ੱਕੀ ਦੋਸ਼ੀ ਨੇ ਵੀ ਖੁਦਕੁਸ਼ੀ ਕਰ ਲਈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 21