← Go Back
ਵਿਕੀਲੀਕਸ ਦੇ ਸੰਸਥਾਪਕ ਜੁਲੀਅਨ ਅਸਾਂਜੇ ਦਾ ਬਾਇਡਨ ਪ੍ਰਸ਼ਾਸਨ ਨਾਲ ਹੋਇਆ ਸਮਝੌਤਾ, ਯੂ ਕੇ ਤੋਂ ਹੋਏ ਰਵਾਨਾ ਲੰਡਨ, 25 ਜੂਨ, 2024: ਵਿਕੀਲੀਕਸ ਦੇ ਸੰਸਥਾਪਕ ਜੁਲੀਅਨ ਅਸਾਂਜੇ ਦਾ ਜੋਇ ਬਾਇਡਨ ਪ੍ਰਸ਼ਾਸਨ ਨਾਲ ਸਮਠੌਤਾ ਹੋਣ ਮਗਰੋਂ ਉਸਨੂੰ ਯੂ ਕੇ ਦੀ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ ਹੈ। ਸਮਝੌਤੇ ਮੁਤਾਬਕ ਹੁਣ ਉਸਨੂੰ ਅਮਰੀਕਾ ਵਿਚ ਕੈਦ ਦੀ ਸਜ਼ਾ ਨਹੀਂ ਮਿਲੇਗੀ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 24621