ਦਿੱਲੀ ਵਿਧਾਨ ਸਭਾ ਚੋਣ ਨਤੀਜੇ : ਤਾਜ਼ਾ ਅਪਡੇਟ ਪੜ੍ਹੋ
ਫਰੀਦਕੋਟ 8 ਫਰਵਰੀ ( ਪਰਵਿੰਦਰ ਸਿੰਘ ਕੰਧਾਰੀ) ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ 42 ਸੀਟਾਂ ਨਾਲ ਅੱਗੇ ਤੇ 27 ਸੀਟਾਂ ਤੇ ਆਮ ਆਦਮੀ ਪਾਰਟੀ ਅੱਗੇ ਤੇ ਲਗਭਗ ਭਾਜਪਾ ਦੀ ਸਰਕਾਰ ਬਣਨੀ ਦਿੱਲੀ ਵਿੱਚ ਤੈਅ ਹੈ। ਹੁਣ ਜੰਗਪੁਰਾ ਤੋਂ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ 1314 ਵੋਟਾਂ ਨਾਲ ਪਿੱਛੇ ਚੱਲ ਰਹੇ। ਦਿੱਲੀ ਤੋਂ ਸਾਬਕਾ ਮੁੱਖ ਮੰਤਰੀ ਆਤਿਸ਼ੀ ਪਿੱਛੇ ਚੱਲ ਰਹੀ ਹੈ। ਸਾਬਕਾ ਮੁੱਖ ਅਰਵਿੰਦ ਕੇਜਰੀਵਾਲ 343 ਵੋਟਾਂ ਨਾਲ ਅੱਗੇ। ਰਾਜੌਰੀ ਗਾਰਡਨ ਤੋਂ ਭਾਜਪਾ ਦੇ ਮਨਜਿੰਦਰ ਸਿਰਸਾ 2380 ਵੋਟਾਂ ਨਾਲ ਅੱਗੇ ਹਨ।
2 | 8 | 2 | 0 | 7 | 8 | 2 | 7 |