X Photo
ਸੀਨੀਅਰ ਆਈਪੀਐਸ ਨਲਿਨ ਪ੍ਰਭਾਤ ਡੀਜੀ ਐਨਐਸਜੀ ਨਿਯੁਕਤ, ਲੇਡੀ ਆਈਪੀਐਸ ਨੂੰ ਸਪੈਸ਼ਲ ਡਾਇਰੈਕਟਰ ਆਈ.ਬੀ. ਲਾਇਆ
ਨਵੀਂ ਦਿੱਲੀ, 19 ਅਪ੍ਰੈਲ, 2024: 1992 ਬੈਚ ਦੇ ਆਈਪੀਐਸ ਨਲਿਨ ਪ੍ਰਭਾਤ ਨੂੰ ਡੀਜੀ, ਨੈਸ਼ਨਲ ਸਕਿਉਰਿਟੀ ਗਾਰਡਜ਼ (ਐਨਐਸਜੀ) ਵਜੋਂ ਨਿਯੁਕਤ ਕੀਤਾ ਗਿਆ ਹੈ।1992 ਬੈਚ ਦੀ ਮਹਿਲਾ ਆਈਪੀਐਸ ਸਪਨਾ ਤਿਵਾਰੀ ਨੂੰ ਆਈਬੀ ਦੀ ਵਿਸ਼ੇਸ਼ ਡਾਇਰੈਕਟਰ ਵਜੋਂ ਤਰੱਕੀ ਦਿੱਤੀ ਗਈ ਹੈ।
https://drive.google.com/file/d/18fkeB3bxpgobtXPPVQuWP9wsAJ_d6k3E/view?usp=sharing