← ਪਿਛੇ ਪਰਤੋ
40 ਕਰੋੜ ਰੁਪਏ ਦੀ 4 ਕਿਲੋ ਕੋਕੀਨ ਫੜੀ, 1 ਗ੍ਰਿਫਤਾਰ ਬੰਗਲੌਰ, 20 ਜੁਲਾਈ, 2025: ਬੰਗਲੌਰ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਇਕ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕੀਤੀ ਕਾਰਵਾਈ ਵਿਚ ਡਾਇਰੈਕਟੋਰੇਟ ਆਫ ਰਵੈਨਿਊ ਇੰਟੈਲੀਜੈਂਸ ਨੇ ਦੋਹਾ ਤੋਂ ਆਏ ਵਿਅਕਤੀ ਕੋਲੋਂ 40 ਕਰੋੜ ਰੁਪਏ ਮੁੱਲ ਦੀ 4 ਕਿਲੋ ਕੋਕੀਨ ਫੜੀ ਗਈ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 2424