← ਪਿਛੇ ਪਰਤੋ
97 ਸਾਲਾ ਐਲ ਕੇ ਅਡਵਾਨੀ ਦੀ ਸਿਹਤ ਵਿਗੜੀ, ਕਰਾਇਆ ਹਸਪਤਾਲ ਦਾਖਲ ਨਵੀਂ ਦਿੱਲੀ, 14 ਦਸੰਬਰ, 2024: ਭਾਜਪਾ ਦੇ ਦਿੱਗਜ ਆਗੂ ਐਲ ਕੇ ਅਡਵਾਨੀ ਦੀ ਸਿਹਤ ਵਿਗੜਨ ਮਗਰੋਂ ਉਹਨਾਂ ਨੂੰ ਅਪੋਲੋ ਹਸਪਤਾਲ ਦਿੱਲੀ ਵਿਚ ਦਾਖਲ ਕਰਵਾਇਆ ਗਿਆ ਹੈ। ਅਡਵਾਨੀ ਦੀ ਉਮਰ 97 ਸਾਲ ਹੈ। ਪਹਿਲਾਂ ਵੀ ਉਹਨਾਂ ਦੀ ਸਿਹਤ ਵਿਗੜਨ ’ਤੇ ਉਹਨਾਂ ਦਾ ਅਪੋਲੋ ਹਸਪਤਾਲ ਤੇ ਏਮਜ਼ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
Total Responses : 463