Evening News Bulletin: ਪੜ੍ਹੋ ਅੱਜ 10 ਦਸੰਬਰ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 10 ਦਸੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਸਬੰਧੀ ਅੱਜ ਤੱਕ ਕੁੱਲ ਛੇ ਨਾਮਜ਼ਦਗੀਆਂ ਹੋਈਆਂ ਪ੍ਰਾਪਤ
2. ਕੇਂਦਰ ਸਰਕਾਰ ਨੇ ਪਿਛਲੇ 5 ਸਾਲਾਂ ’ਚ ਸਾਰੀਆਂ 22 ਫ਼ਸਲਾਂ ’ਤੇ ਐੱਮਐੱਸਪੀ ’ਚ 35 ਪ੍ਰਤੀਸ਼ਤ ਤੱਕ ਕੀਤਾ ਵਾਧਾ, ਕਿਸਾਨਾਂ ਦੀ ਵਧੀ ਆਮਦਨੀ: ਸਤਨਾਮ ਸੰਧੂ ਨੇ ਸੰਸਦ ’ਚ ਚੁੱਕਿਆ MSP ਦਾ ਮੁੱਦਾ
3. Dhadriawala ਵੀ ਬੋਲੇ. ਕਿਹਾ ਲੜਕੀ ਨੇ ਕੀਤੀ ਸੀ ਖੁਦਕੁਸ਼ੀ, ਮੈਂ ਬੇਕਸੂਰ, ਸੱਚ ਆਏਗਾ ਸਾਹਮਣੇ (ਵੀਡੀਓ ਵੀ ਦੇਖੋ)
- Breaking: ਸਿੱਖ ਪ੍ਰਚਾਰਕ ਢੱਡਰੀਆਂ ਵਾਲੇ ਖਿਲਾਫ਼ FIR ਦਰਜ (ਵੇਖੋ ਵੀਡੀਓ)
4. ਨਿਗਮ ਚੋਣਾਂ ਤੋਂ ਪਹਿਲਾਂ ਜਲੰਧਰ 'ਚ ਕਾਂਗਰਸ ਨੂੰ ਵੱਡਾ ਝਟਕਾ, ਸਾਬਕਾ ਮੇਅਰ ਜਗਦੀਸ਼ ਰਾਜਾ 'ਆਪ' 'ਚ ਸ਼ਾਮਲ
- ਸਾਬਕਾ ਕੌਂਸਲਰ ਸਮੇਤ ਕਈ ਆਗੂ ‘ਆਪ’ ਵਿੱਚ ਸ਼ਾਮਲ": ਅਮਨ ਅਰੋੜਾ ਨੇ ਸਾਰੇ ਆਗੂਆਂ ਨੂੰ ਪਾਰਟੀ 'ਚ ਕਰਵਾਇਆ ਸ਼ਾਮਲ, ਕੀਤਾ ਸਵਾਗਤ
- AAP Punjab ਨੇ ਆਗਾਮੀ MC ਚੋਣਾਂ ਦੀ ਤਿਆਰੀ ਲਈ ਕੀਤੀ ਸਮੀਖਿਆ ਮੀਟਿੰਗ
- ਮੁੱਖ ਮੰਤਰੀ ਵੱਲੋਂ ਦਿਵਿਆਂਗ ਵਿਅਕਤੀਆਂ ਦੀਆਂ 1754 ਅਸਾਮੀਆਂ ਦਾ ਬੈਕਲਾਗ ਭਰਨ ਲਈ ਵਿਸ਼ੇਸ਼ ਭਰਤੀ ਮੁਹਿੰਮ ਦਾ ਐਲਾਨ
5. ਪੰਜਾਬ ਪੁਲਿਸ ਸਪਸ਼ਟ ਕਰੇ, ਨਰਾਇਣ ਚੌੜਾ ਦੇ ਨਾਲ ਦੋ ਹੋਰ ਸਾਥੀ ਕੌਣ ਸਨ? ਬਿਕਰਮ ਮਜੀਠੀਏ ਦਾ ਵੱਡਾ ਦੋਸ਼
6. ਲੈ ਗਈ ਅੱਜ ਨੂੜ ਕੇ ਵਿਜੀਲੈਂਸ ਥਾਣੇਦਾਰ ਨੂੰ ਮਾਰ ਲਿਆ ਛਾਪਾ ਰੰਗੇ ਹੱਥੀ ਫੜਿਆ
7. Babushahi Special: ਟਿੰਗਰੀ ਫਿੰਗਰੀ ਕੁਕਲੂ ਮੁਕਲੂ ਗੁਕਲੂ ਤਾਰੀ ਪਾਰੀ ਪਮ ’ਚ ਉਲਝਿਆ ਕੁੱਲ ਜਹਾਨ
8. ਟਾਰਗੇਟ ਕਿਲਿੰਗ ਵਿੱਚ ਸ਼ਾਮਿਲ ਗੈਂਗਸਟਰਾਂ ਅਤੇ ਖਾਲਿਸਤਾਨੀ ਸਮਰਥਕਾਂ ਦੀ ਪੁਲਿਸ ਨੇ ਕਰੋੜਾਂ ਦੀ ਪ੍ਰੋਪਰਟੀ ਕੀਤੀ ਫਰੀਜ
9. ਅੰਮ੍ਰਿਤਸਰ : ਡਿਊਟੀ ਤੋਂ ਵਾਪਸ ਰਹੇ ਪੁਲਿਸ ਮੁਲਾਜ਼ਮ 'ਤੇ ਹਮਲਾ
- Good News: ਪੰਜਾਬ ਦੇ ਇਸ ਪਿੰਡ ਦੀ ਧੀ ਬਣੀ ਆਸਟਰੇਲੀਆ 'ਚ ਲੈਫਟੀਨੈਂਟ
- World Breaking: ਚੰਡੀਗੜ੍ਹ ਦੀ ਜੰਮਪਲ ਹਰਮੀਤ ਢਿੱਲੋਂ ਬਣੀ ਟਰੰਪ ਸਰਕਾਰ ਦੀ ਸਹਾਇਕ ਅਟਾਰਨੀ ਜਨਰਲ
- World Breaking: ਚੰਡੀਗੜ੍ਹ ਦੀ ਜੰਮਪਲ ਹਰਮੀਤ ਢਿੱਲੋਂ ਬਣੀ ਟਰੰਪ ਸਰਕਾਰ ਦੀ ਸਹਾਇਕ ਅਟਾਰਨੀ ਜਨਰਲ
10. ਮੁੰਬਈ : ਬੱਸ ਨੇ ਪੈਦਲ ਚਲਣ ਵਾਲਿਆਂ ਨੂੰ ਦਰੜਿਆ, 4 ਦੀ ਗਈ ਜਾਨ