← ਪਿਛੇ ਪਰਤੋ
ਅੰਮ੍ਰਿਤਪਾਲ ਦੇ ਸਾਥੀ ਬਸੰਤ ਸਿੰਘ ਨੂੰ ਮਿਲੀ ਪੈਰੋਲ ਮੋਗਾ : ਐਮ ਪੀ ਅੰਮ੍ਰਿਤਪਾਲ ਸਿੰਘ ਜੋ ਕਿ ਅਸਾਮ ਦੀ ਡਿਬੜੂਗੜ ਜੇਲ ਵਿੱਚ ਬੰਦ ਹੈ ਉਸਦੇ ਸਾਥੀ ਬਸੰਤ ਸਿੰਘ ਨੂੰ ਕੁਝ ਸਮੇਂ ਲਈ ਪੈਰੋਲ ਮਿਲ ਗਈ ਹੈ । ਇੱਥੇ ਦੱਸ ਦਈਏ ਕਿ ਬਸੰਤ ਸਿੰਘ ਦੀ ਮਾਤਾ ਦਾ ਤਿੰਨ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ । ਮਾਂ ਦੇ ਅੰਤਿਮ ਸੰਸਕਾਰ ਚ ਸ਼ਾਮਿਲ ਹੋਣ ਲਈ ਬਸੰਤ ਸਿੰਘ ਨੂੰ ਪੈਰੋਲ ਮਿਲੀ ਸੀ । ਅਸਾਮ ਤੋਂ ਸੁਰੱਖਿਆ ਘੇਰੇ ਵਿੱਚ ਉਸ ਨੂੰ ਮੋਗਾ ਲਿਆਂਦਾ ਗਿਆ । ਅੰਮ੍ਰਿਤ ਪਾਲ ਸਿੰਘ ਆਪਣੇ ਸਾਥੀਆਂ ਨਾਲ ਅਸਾਮ ਦੀ ਡਿਗੜੂਗੜ ਜੇਲ ਵਿੱਚ ਬੰਦ ਹੈ ਅਤੇ ਉਹਨਾਂ ਸਾਥੀਆਂ ਵਿੱਚੋਂ ਹੀ ਇਹ ਇੱਕ ਬਸੰਤ ਸਿੰਘ ਹੈ।
Total Responses : 462