Evening News Bulletin: ਪੜ੍ਹੋ ਅੱਜ 7 ਦਸੰਬਰ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 7 ਦਸੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ 50 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਦੀ ਕੀਤੀ ਸਰਕਾਰੀ ਭਰਤੀ: ਮੁੰਡੀਆਂ
2. ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨਾਲ ਕੀਤੀ ਅਹਿਮ ਗੱਲਬਾਤ
3. ਸਿਲਕ ਮਾਰਕ ਐਕਸਪੋ- 2024 ਨੇ ਰਿਕਾਰਡ ਤੋੜ ਭੀੜ ਕੀਤੀ ਆਕਰਸ਼ਿਤ
- ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਮੁੜ ਸਿਆਸਤ ਵਿੱਚ ਆਉਣ ਦਾ ਕਰ ਦਿੱਤਾ ਐਲਾਨ
- ਸੜਕ ਹਾਦਸੇ ’ਚ ਐਸ ਐਚ ਓ ਦੀ ਮੌਤ
4. ਕਿਸਮਤ !... IIT ਦੀ ਸੁਰਭੀ ਅਤੇ IPS ਹਰਸ਼ਵਰਧਨ, ਹਾਦਸਿਆਂ ਨੇ 2 ਹੋਣਹਾਰ ਵਿਦਿਆਰਥੀ ਖੋਹੇ
5. ਖਟਕੜ ਕਲਾਂ ਵਿੱਚ ਬਣਾਈ ਜਾਵੇਗੀ ਹੈਰੀਟੇਜ ਸਟ੍ਰੀਟ : ਤਰੁਨਪ੍ਰੀਤ ਸੌਂਦ
6. Babushahi Special: ਬਠਿੰਡਾ ਵਾਲਿਆਂ ਨੇ ਲਾਹਿਆ ਗੈਰ ਸਾਹਿਤਕ ਹੋਣ ਦਾ ਉਲਾਂਭਾ
- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਗੋਲੀ ਚਲਾਉਣ ਵਾਲੇ ਨੂੰ ਪੰਥ ਵਿੱਚੋਂ ਛੇਕਣ ਦੀ ਕੀਤੀ ਮੰਗ
- ਜਲੰਧਰ : ਖੁਦਕੁਸ਼ੀ ਮਾਮਲੇ ਵਿੱਚ ਆਪ ਆਗੂ ਪ੍ਰਦੀਪ ਖੁੱਲਰ ਗ੍ਰਿਫਤਾਰ
7. ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਕਾਮਿਆਂ ਲਈ ਸਕਿੱਲ ਇਨ ਡਿਮਾਂਡ ਵੀਜ਼ਾ ਸ਼ੁਰੂ ਕੀਤਾ
8. ਨਸ਼ੇ ਤੇ ਜਾਤ ਪਾਤ ਤੋਂ ਮੁਕਤੀ ਲਈ ਸਰਪੰਚ ਨੇ ਸ਼੍ਰੀ ਦਰਬਾਰ ਸਾਹਿਬ ਤੱਕ ਸ਼ੁਰੂ ਕੀਤੀ ਪੈਦਲ ਯਾਤਰਾ
9. ਨਰਾਇਣ ਸਿੰਘ ਚੌੜਾ ਦੀ ਪੱਗ ਲਾਏ ਜਾਣ ਦੇ ਮਾਮਲੇ 'ਤੇ ਦਲ ਖਾਲਸਾ ਪਹੁੰਚਿਆ ਸ਼੍ਰੀ ਅਕਾਲ ਤਖਤ
10. ਬਜ਼ੁਰਗ ਕਿਸਾਨ 52 ਸਾਲ ਤੋਂ ਵੰਡ ਰਿਹਾ ਹੈ ਔਸ਼ਧੀ ਗੁਣਾਂ ਵਾਲੇ ਪੌਦੇ