ਮੁੱਖ ਮੰਤਰੀ ਮਾਨ ਨੇ ਦੁਸਹਿਰਾ ਤਿਉਹਾਰ ਦੀਆਂ ਦਿੱਤੀਆਂ ਵਧਾਈਆਂ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 05 ਅਕਤੂਬਰ 2022-ਮੁੱਖ ਮੰਤਰੀ ਭਗਵੰਤ ਮਾਨ ਨੇ ਬੁਰਾਈ 'ਤੇ ਸੱਚਾਈ ਦੀ ਜਿੱਤ ਦੇ ਪਰ੍ਤੀਕ ਦੁਸਹਿਰੇ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਆਏ ਸੱਚਾਈ ਦੇ ਰਸਤੇ ਚੱਲਣ ਦਾ ਪ੍ਰਣ ਕਰੀਏ ਅਤੇ ਬੁਰਾਈਆਂ ਸਮਾਜ ਵਿਚੋਂ ਖਤਮ ਹੋ ਜਾਣ।