ਪੰਜਾਬ ਸਿਵਲ ਸਕੱਤਰੇਤ 'ਚ ਛਾਇਆ ਹਨ੍ਹੇਰਾ, 2 ਘੰਟੇ ਬੱਤੀ ਰਹੀ ਗੁੱਲ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 10 ਅਗਸਤ 2022-
ਪੰਜਾਬ ਸਿਵਲ ਸਕੱਤਰੇਤ ਵਿੱਚ ਅੱਜ ਉਸ ਵੇਲੇ ਹਨ੍ਹੇਰਾ ਛਾਅ ਗਿਆ, ਜਦੋਂ ਸਾਰੇ ਸਕੱਤਰੇਤ ਵਿੱਚ ਬੱਤੀ ਗੁੱਲ ਹੋ ਗਈ।
ਕਰੀਬ ਦੋ ਘੰਟੇ ਤੱਕ ਸਿਵਲ ਸਕੱਤਰੇਤ ਦੀ ਬੱਤੀ ਗੁੱਲ ਰਹੀ, ਜਿਸ ਕਾਰਨ ਤਕਰੀਬਨ ਕੰਮਕਾਜ ਸਾਰਾ ਹੀ ਰੁਕਿਆ ਰਿਹਾ।
ਹੁਣ ਤੱਕ ਦੀ ਮਿਲੀ ਜਾਣਕਾਰੀ ਅਨੁਸਾਰ, ਦੁਪਹਿਰ 1 ਵੱਜ ਕੇ 9 ਮਿੰਟ ਤੇ ਸਕੱਤਰੇਤ ਵਿੱਚ ਲਾਈਟ ਆ ਗਈ ਸੀ।