← ਪਿਛੇ ਪਰਤੋ
ਪੰਜਾਬ ਕੈਬਨਿਟ ਮੀਟਿੰਗ 30 ਜੂਨ ਨੂੰ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 29 ਜੂਨ 2022- ਪੰਜਾਬ ਕੈਬਨਿਟ ਮੀਟਿਗ 30 ਜੂਨ 2022 ਨੂੰ ਮੁੱਖ ਮੰਤਰੀ ਪੰਜਾਬ ਦੀ ਕੋਠੀ ਨੰਬਰ 45, ਸੈਕਟਰ 2 ਚੰਡੀਗੜ੍ਹ ਵਿਖੇ ਸਵੇਰੇ ਸਵਾ 9 ਵਜੇ ਹੋਣ ਜਾ ਰਹੀ ਹੈ।