Punjabi News Bulletin: ਪੜ੍ਹੋ ਅੱਜ ਦੀਆਂ ਵੱਡੀਆਂ 10 ਖਬਰਾਂ (8:40 PM)
ਚੰਡੀਗੜ੍ਹ, 20 ਜੁਲਾਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:40 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਸੂਬੇ ਦੇ ਵਿਕਾਸ ਪ੍ਰਾਜੈਕਟਾਂ 'ਚ ਰੁਕਾਵਟ ਨਾ ਬਣੋ: ਭਗਵੰਤ ਮਾਨ ਵੱਲੋਂ ਭਾਜਪਾ ਆਗੂਆਂ ਨੂੰ ਚੇਤਾਵਨੀ
- CM ਮਾਨ ਦਾ ਮਿਸ਼ਨ ਗਿਆਨ ਜਾਰੀ; ਪੰਜਾਬ ਵਾਸੀਆਂ ਨੂੰ ਨਵੀਂ ਲਾਇਬ੍ਰੇਰੀ ਸਮਰਪਿਤ
2. 114 ਸਾਲਾ ਐਥਲੀਟ ਫੌਜਾ ਸਿੰਘ ਪੰਚ ਤੱਤਾਂ 'ਚ ਵਿਲੀਨ: ਪੁੱਤਰਾਂ ਨੇ ਦਿੱਤੀ ਚਿਤਾ ਨੂੰ ਅਗਨੀ
- CM ਮਾਨ ਨੇ ਹਜ਼ਾਰਾਂ ਹੋਰ ਲੋਕਾਂ ਨਾਲ ਮਿਲ ਕੇ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਦਿੱਤੀ ਅੰਤਿਮ ਵਿਦਾਈ
- ਪੰਜਾਬ ਦੇ ਗਵਰਨਰ ਵਿਸ਼ਵ ਪ੍ਰਸਿੱਧ ਮੈਰਾਥਨ ਦੌੜਾਕ ਫੌਜਾ ਸਿੰਘ ਦੀਆਂ ਅੰਤਿਮ ਰਸਮਾਂ ’ਚ ਹੋਏ ਸ਼ਾਮਲ
- ਮੈਰਾਥਨ ਦੌੜਾਕ ਫੌਜਾ ਸਿੰਘ ਦੇ ਪਰਿਵਾਰ ਨਾਲ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਦੁਖ ਸਾਂਝਾ ਕੀਤਾ
3. Breaking: ਅਨਮੋਲ ਗਗਨ ਮਾਨ ਦਾ ਅਸਤੀਫਾ ਰੱਦ: CM ਮਾਨ
- Big Breaking: ਅਨਮੋਲ ਗਗਨ ਮਾਨ ਨੇ ਅਸਤੀਫਾ ਲਿਆ ਵਾਪਿਸ, ਖੁਦ ਕੀਤੀ ਪੁਸ਼ਟੀ
- BREAKING: ਅਨਮੋਲ ਗਗਨ ਮਾਨ ਦੇ ਅਸਤੀਫ਼ੇ ਨੂੰ ਲੈ ਕੇ ਹੋ ਗਿਆ ਵੱਡਾ ਫ਼ੈਸਲਾ, ਪੜ੍ਹੋ ਅਮਨ ਅਰੋੜਾ ਨੇ ਕੀ ਕਿਹਾ?
4 . ਪੰਜਾਬ ਅਤੇ ਹਰਿਆਣਾ ਵਿੱਚ ਪੁਲਿਸ ਅਦਾਰਿਆਂ ’ਤੇ ਹਮਲਿਆਂ ਪਿੱਛੇ BKI ਮਾਡਿਊਲ ਦਾ ਹੱਥ: ਤਿੰਨ ਗ੍ਰਿਫ਼ਤਾਰ
- ਓਪੀਐਸ ਸੀਲ-XVII: ਪੰਜਾਬ ਵਿੱਚ ਸ਼ਰਾਬ ਅਤੇ ਨਸ਼ਾ ਤਸਕਰਾਂ 'ਤੇ ਨਜ਼ਰ ਰੱਖਣ ਲਈ 92 ਐਂਟਰੀ/ਐਗਜ਼ਿਟ ਪੁਆਇੰਟ ਸੀਲ, 10 ਕਾਬੂ
- ਬਠਿੰਡਾ:ਆਪ੍ਰੇਸ਼ਨ ਸੀਲ 17 ਤਹਿਤ ਅਫਸਰਾਂ ਵੱਲੋਂ ਕੀਤੀ ਗਈ ਅੰਤਰਰਾਜੀ ਨਾਕਿਆਂ ਦੀ ਚੈਕਿੰਗ
5. ਤਰਨਤਾਰਨ ਜ਼ਿਮਨੀ ਚੋਣ: ਅਕਾਲੀ ਦਲ ਵੱਲੋਂ ਉਮੀਦਵਾਰ ਦਾ ਐਲਾਨ, ਦੇਖੋ ਭਾਰੀ ਇਕੱਠ ਦੀਆਂ ਤਸਵੀਰਾਂ
- ਵੱਡੀ ਖ਼ਬਰ: ਅਕਾਲੀ ਦਲ ਨੇ ਤਰਨਤਾਰਨ ਤੋਂ ਉਮੀਦਵਾਰ ਐਲਾਨਿਆ
6. ਸੂਬੇ ਨੂੰ ਬਾਲ ਭੀਖ ਮੁਕਤ ਬਣਾਉਣ ਲਈ ਜੰਗੀ ਪੱਧਰ 'ਤੇ ਯਤਨ; 21 ਬੱਚਿਆਂ ਨੂੰ ਕੀਤਾ ਗਿਆ ਰੈਸਕਿਉ: ਡਾ. ਬਲਜੀਤ ਕੌਰ
- ਪ੍ਰੋਜੈਕਟ ਜੀਵਨਜੋਤ-2: ਪ੍ਰਸ਼ਾਸਨ ਨੇ ਛਾਪੇਮਾਰੀ ਦੌਰਾਨ 18 ਬੱਚਿਆਂ ਨੂੰ ਬਚਾਇਆ
- ਲੈਂਡ ਪੂਲਿੰਗ ਪਾਲਿਸੀ: ਕਿਸੇ ਵੀ ਕਿਸਾਨ ਭਰਾ ਦੀ ਜ਼ਮੀਨ ਜ਼ਬਰੀ ਨਹੀਂ ਲਈ ਜਾਵੇਗੀ : ਕੁਲਵੰਤ ਸਿੰਘ
- ਨਿਊ ਅੰਮ੍ਰਿਤਸਰ ਵਿਖੇ 40 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਫਲਾਈਓਵਰ ਦਾ ਈਟੀਓ ਨੇ ਰੱਖਿਆ ਨੀਂਹ ਪੱਥਰ
7. Babushahi Special: ਗਾਲ੍ਹਾਂ ਕੱਢਣ ਦੇ ਮਾਮਲੇ ’ਚ ਪੰਜਾਬ ਦਾ ਦੂਸਰਾ ਸਥਾਨ ਜਦੋਂਕਿ ਦਿੱਲੀ ਪਹਿਲੇ ਨੰਬਰ ’ਤੇ
8. ਵੱਡੀ ਖ਼ਬਰ: ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਗੁ: ਨਾਨਕਝੀਰਾ ਨੂੰ ਵੀ ਈਮੇਲ ਰਾਹੀਂ ਧਮਕੀ
9. Canada: ਮੋਗਾ ਦੇ ਜੰਮਪਲ ਪੰਜਾਬੀ ਵਿਦਿਆਰਥੀ ਦੀ ਡੁੱਬਣ ਨਾਲ ਮੌਤ
10. ਪਤੀ-ਪਤਨੀ, ਦੋ ਧੀਆਂ ਅਤੇ ਇੱਕ ਪੁੱਤਰ ਨੇ ਖਾ ਲਿਆ ਜ਼ਹਿਰ, ਦੇ ਦਿੱਤੀ ਜਾਨ
- Vietnam ’ਚ ਸੈਲਾਨੀਆਂ ਦੀ ਕਿਸ਼ਤੀ ਪਲਟੀ, 34 ਲੋਕਾਂ ਦੀ ਮੌਤ, 8 ਲਾਪਤਾ
- ਨਹਿਰ 'ਚ ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹੇ 3 ਬੱਚੇ
- CRPF ਜਵਾਨ ਨੇ ਕੀਤਾ ਲਿਵ-ਇਨ ਪਾਰਟਨਰ ਦਾ ਕਤਲ: ਉਸੇ ਥਾਣੇ ਵਿੱਚ ਜੁਰਮ ਕਬੂਲਿਆ ਜਿੱਥੇ ਉਹ ਤਾਇਨਾਤ ਸੀ ਲੇਡੀ ਕਾਂਸਟੇਬਲ
- ਕਾਂਵੜ ਯਾਤਰਾ ਵਿੱਚ ਗੜਬੜੀ ਅਤੇ ਭੰਨਤੋੜ 'ਤੇ ਹੋਵੇਗੀ ਕਾਰਵਾਈ - CM ਯੋਗੀ
- ਅਦਾਲਤੀ ਹੁਕਮ ਜਾਰੀ ਕਰਨ ਲਈ AI ਟੂਲਸ ਨਾ ਵਰਤੇ ਜਾਣ: ਹਾਈ ਕੋਰਟ ਨੇ ਹੁਕਮ ਕੀਤੇ ਜਾਰੀ
- Haryana: 2 IAS, 44 HCS ਅਫਸਰਾਂ ਦੇ ਤਬਾਦਲੇ