BREAKING- ਪੰਜਾਬ ਸਰਕਾਰ ਵੱਲੋਂ BDPO ਅਤੇ ਪੰਚਾਇਤ ਸਕੱਤਰ ਮੁਅੱਤਲ
Ravi Jakhu
ਐਸ.ਏ.ਐਸ. ਨਗਰ/ਲੁਧਿਆਣਾ, 26 ਮਾਰਚ, 2026: ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਪ੍ਰਸ਼ਾਸਨਿਕ ਕਾਰਵਾਈ ਕਰਦਿਆਂ ਰਾਜੇਸ਼ ਚੱਢਾ ਬੀ.ਡੀ.ਪੀ.ਓ. (BDPO) ਲੁਧਿਆਣਾ-1 ਅਤੇ ਸਤਵੀਰ ਕੌਰ ਪੰਚਾਇਤ ਸਕੱਤਰ ਨੂੰ ਸਰਕਾਰੀ ਸੇਵਾ ਤੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਵਿਭਾਗ ਦੇ ਪ੍ਰਬੰਧਕੀ ਸਕੱਤਰ ਅਜੀਤ ਬਾਲਾਜੀ ਜੋਸ਼ੀ (IAS) ਵੱਲੋਂ ਇਸ ਸਬੰਧੀ ਅਧਿਕਾਰਤ ਹੁਕਮ ਜਾਰੀ ਕੀਤੇ ਗਏ ਹਨ।
Click to Follow Babushahi Facebook page →