ਭਗਵੰਤ ਮਾਨ ਨੇ ਨੈਸ਼ਨਲ ਰਿਕਾਰਡ ਤੋੜਨ ’ਤੇ ਸਪ੍ਰਿੰਟਰ ਗੁਰਿੰਦਰਬੀਰ ਨੂੰ ਦਿੱਤੀ ਵਧਾਈ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 24 ਮਈ, 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 25 ਸਾਲਾ ਸਪ੍ਰਿੰਟਰ ਗੁਰਿੰਦਰਬੀਰ ਸਿੰਘ ਨੂੰ 100 ਮੀਟਰ ਦੌੜ ਵਿਚ 10.09 ਸੈਕਿੰਡ ਦੇ ਰਿਕਾਰਡ ਨਾਲ ਨੈਸ਼ਨਲ ਰਿਕਾਰਡ ਤੋੜਨ ਤੇ ਗੋਲਡ ਮੈਡਲ ਜਿੱਤਣ ਦੀ ਵਧਾਈ ਦਿੱਤੀ ਹੈ।
ਪੜ੍ਹੋ ਉਹਨਾਂ ਦਾ ਟਵੀਟ:
- Download Babushahi App
-
-