ਟਰੰਪ ਵੱਲੋਂ ਭਾਰਤ ਨਾਲ ਵਪਾਰਕ ਗੱਲਬਾਤ ਕਰਨ ਤੋਂ ਨਾਂਹ
ਬਾਬੂਸ਼ਾਹੀ ਨੈਟਵਰਕ
ਵਾਸ਼ਿੰਗਟਨ, 8 ਅਗਸਤ, 2025: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਟੈਰਿਫ ਜੰਗ ਦਾ ਨਿਬੇੜਾ ਹੋਣ ਤੱਕ ਭਾਰਤ ਨਾਲ ਕੋਈ ਵੀ ਵਪਾਰਕ ਗੱਲਬਾਤ ਨਹੀਂ ਕੀਤੀ ਜਾਵੇਗੀ। ਉਹਨਾਂ ਨੇ ਇਹ ਐਲਾਨ ਭਾਰਤ ’ਤੇ ਦੁੱਗਣੇ ਟੈਰਿਫ ਲਗਾਉਣ ਤੋਂ ਬਾਅਦ ਕੀਤਾ ਹੈ। ਜਦੋਂ ਓਵਲ ਦਫਤਰ ਵਿਚ ਉਹਨਾਂ ਤੋਂ ਪੁੱਛਿਆ ਗਿਆਕਿ ਕੀ ਉਹ ਸਮਝਦੇ ਹਨ ਕਿ ਨਵੇ਼ 50 ਫੀਸਦੀ ਟੈਰਿਫ ਦੀ ਰੋਸ਼ਨੀ ਵਿਚ ਵਪਾਰਕ ਗੱਲਬਾਤ ਹੋ ਸਕਦੀ ਹੈ ਤਾਂ ਉਹਨਾਂ ਕਿਹਾ ਕਿ ਨਹੀਂ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ, ਉਦੋਂ ਤੱਕ ਨਹੀਂ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
- Download Babushahi App
-
-