← ਪਿਛੇ ਪਰਤੋ
ਜਥੇਦਾਰ ਅਕਾਲ ਤਖਤ ਨੇ ਅਕਾਲੀ ਲੀਡਰਸ਼ਿਪ ਦੇ ਅਸਤੀਫੇ ’ਤੇ ਫੈਸਲਾ ਲੈਣ ਵਾਸਤੇ ਪਾਰਟੀ ਨੂੰ 20 ਦਿਨ ਦਾ ਸਮਾਂ ਦਿੱਤਾ ਅੰਮ੍ਰਿਤਸਰ, 8 ਦਸੰਬਰ, 2024: ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਅਕਾਲੀ ਲੀਡਰਸ਼ਿਪ ਵੱਲੋਂ ਦਿੱਤੇ ਅਸਤੀਫਿਆਂ ’ਤੇ ਫੈਸਲਾ ਲੈਣ ਵਾਸਤੇ ਅਕਾਲੀ ਦਲ ਨੂੰ 20 ਦਿਨ ਦਾ ਸਮਾਂ ਹੋਰ ਦੇ ਦਿੱਤਾ ਹੈ। ਪਹਿਲਾਂ 3 ਦਿਨ ਦੇ ਅੰਦਰ-ਅੰਦਰ ਅਸਤੀਫਿਆਂ ’ਤੇ ਫੈਸਲਾ ਲੈਣ ਵਾਸਤੇ ਕਿਹਾ ਸੀ ਪਰ ਹੁਣ ਜਥੇਦਾਰ ਨੇ ਲਿਖਤੀ ਤੌਰ ’ਤੇ 20 ਦਿਨ ਦਾ ਸਮਾਂ ਦੇ ਦਿੱਤਾ ਹੈ।
Total Responses : 464