ਅੰਮ੍ਰਿਤਸਰ: ਫੌਜੀ ਛਾਉਣੀ ਦੇ ਬਾਹਰ ਧਮਾਕਾ
ਬਾਬੂਸ਼ਾਹੀ ਨੈਟਵਰਕ
ਅੰਮ੍ਰਿਤਸਰ, 6 ਮਈ, 2026: ਇਥੇ ਖਾਸਾ ਇਲਾਕੇ ਵਿਚ ਬਣੀ ਫੌਜੀ ਛਾਉਣੀ ਦੇ ਬਾਹਰ ਧਮਾਕਾ ਹੋ ਗਿਆ ਜਿਸ ਨਾਲ ਛਾਉਣ ਦੀ ਕੰਧ ਨੁਕਸਾਨੀ ਗਈ।
ਦੱਸਿਆ ਜਾ ਰਿਹਾ ਹੈ ਕਿ ਕਿਸੇ ਨੇ ਛਾਉਣੀ ਵੱਲ ਬੰਬਨੁਮਾ ਚੀਜ਼ ਸੁੱਟੀ ਜਿਸ ਨਾਲ ਇਹ ਧਮਾਕਾ ਹੋਇਆ। ਘਟਨਾ ਬੀਤੀ ਰਾਤ 11.00 ਵਜੇ ਦੇ ਕਰੀਬ ਵਾਪਰੀ।
ਹੋਰ ਵੇਰਵਿਆਂ ਦੀ ਉਡੀਕ ਹੈ....
- Download Babushahi App
-
-